ਸਪੇਸ਼ਲ – ਸਮਾਜ ਨੂੰ ਸੇਧ ਦੇਣ ਦੀ ਧਾਂ ਗੰਦਗੀ ਪਰੋਸ ਰਹੇ ਸਿਆਸਤਦਾਨ, ਦੂਸ਼ਨਬਾਜੀ ਨਾਲ ਬੱਚਿਆ ਤੇ ਪੈ ਰਿਹਾ ਗਲਤ ਅਸਰ

ਅੱਜਕਲ ਸਮਾਜਿਕ ਅਤੇ ਸਿਆਸੀ ਪੱਧਰਾਂ ‘ਤੇ ਅਭਦਰ ਭਾਸ਼ਾ ਦਾ ਪ੍ਰਯੋਗ ਇੱਕ ਪ੍ਰਚਲਨ ਬਣਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲਿਖੇ ਜਾਣ ਵਾਲੇ ਕਮੈਂਟਾਂ ਵਿੱਚ ਪ੍ਰਚਲਿਤ ਭਾਸ਼ਾ ਦਾ ਪੱਧਰ ਤਾਂ ਇੰਨਾ ਗਿਰਿਆ ਹੁੰਦਾ ਹੈ ਕਿ ਅਭੱਦਰ ਸ਼ਬਦ ਦਾ ਵੀ ਉਸ ਨਾਲੋਂ ਵਧੇਰੇ ਮੁੱਲ ਹੁੰਦਾ ਹੈ। ਯਾਨਿ ਕਿ ਜਿਸ ਹੇਠਲੇ ਪੱਧਰ ‘ਤੇ ਜਾਕੇ ਇਹ ਸਿਆਸਤਦਾਨ ਲੋਕ ਭਾਸ਼ਾ … Continue reading ਸਪੇਸ਼ਲ – ਸਮਾਜ ਨੂੰ ਸੇਧ ਦੇਣ ਦੀ ਧਾਂ ਗੰਦਗੀ ਪਰੋਸ ਰਹੇ ਸਿਆਸਤਦਾਨ, ਦੂਸ਼ਨਬਾਜੀ ਨਾਲ ਬੱਚਿਆ ਤੇ ਪੈ ਰਿਹਾ ਗਲਤ ਅਸਰ